ਚੀਨ `ਚ `ਦੁਨੀਆ ਦੀ ਸਭ ਤੋਂ ਲੰਬੀ` ਐਕਸਪ੍ਰੈੱਸ-ਵੇਅ ਸੁਰੰਗ ਸ਼ੁਰੂ
ਬੀਜਿੰਗ, 27 ਦਸੰਬਰ 2025 : ਚੀਨ ਦੇ ਸ਼ਿਨਜਿਆਂਗ ਸੂਬੇ (China’s Xinjiang Province) `ਚ 22.13 ਕਿਲੋਮੀਟਰ ਲੰਬੀ ਸੁਰੰਗ (Tunnel) ਨੂੰ ਆਵਾਜਾਈ ਲਈ ਸ਼ੁੱਕਰਵਾਰ ਨੂੰ ਖੋਲ੍ਹ ਦਿੱਤਾ ਗਿਆ । ਚੀਨ ਨੇ ਦਾਅਵਾ ਕੀਤਾ ਕਿ ਇਹ `ਦੁਨੀਆ ਦੀ ਸਭਤੋਂ ਲੰਬੀ ਸੁਰੰਗ` ਹੈ । ਕਈ ਘੰਟਿਆਂ ਦੀ ਖਤਰਨਾਕ ਪਹਾੜੀ ਯਾਤਰਾ ਹੋਵੇਗੀ 20 ਮਿੰਟ ਵਿਚ ਪੂਰੀ ਉੱਤਰ-ਪੱਛਮੀ ਚੀਨ ਦੇ ਸਿ਼ਨਜਿਆਂਗ […]
ਚੀਨ `ਚ `ਦੁਨੀਆ ਦੀ ਸਭ ਤੋਂ ਲੰਬੀ` ਐਕਸਪ੍ਰੈੱਸ-ਵੇਅ ਸੁਰੰਗ ਸ਼ੁਰੂ Read Post »










