150 ਫ਼ੁੱਟ ਡੂੱਘੀ ਖੱਡ `ਚ ਕਾਰ ਡਿੱਗਣ ਕਾਰਨ ਹੋਈ ਦੋ ਪੰਜਾਬੀਆਂ ਦੀ ਮੌਤ
ਹਿਮਾਚਲ, 30 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਸ਼ਹਿਰ ਊਨਾ ਜਿਲਾ ਦੇ ਚਿੰਤਪੁਰਨੀ ਖੇਤਰ ਵਿਖੇ ਕਾਰ ਦੇ ਖੱਡ ਵਿਚ ਡਿੱਗਣ ਕਰਕੇ ਦੋ ਪੰਜਾਬੀਆਂ ਦੀ ਮੌਤ (Death) ਹੋ ਗਈ ਹੈ । ਕਿਵੇਂ ਵਾਪਰਿਆ ਹਾਦਸਾ ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਚਿੰਤਪੁਰਨੀ ਵਿਚ ਇਕ ਕਾਰ ਸੜਕ ਹਾਦਸੇ (Road […]
150 ਫ਼ੁੱਟ ਡੂੱਘੀ ਖੱਡ `ਚ ਕਾਰ ਡਿੱਗਣ ਕਾਰਨ ਹੋਈ ਦੋ ਪੰਜਾਬੀਆਂ ਦੀ ਮੌਤ Read Post »










