ਗੁਰਿੰਦਰਵੀਰ ਨੇ 60 ਮੀਟਰ ਦੌੜ `ਚ ਜਿੱਤਿਆ ਰਾਸ਼ਟਰੀ ਰਿਕਾਰਡ ਸਮੇਂ ਦੇ ਨਾਲ ਸੋਨਾ
ਭੁਵਨੇਸ਼ਵਰ, 26 ਮਾਰਚ 2026 : ਪੰਜਾਬ ਦੇ ਪ੍ਰਸਿੱਧ ਦੌੜਾਕ ਗੁਰਿੰਦਰਵੀਰ ਸਿੰਘ (Runner Gurinderveer Singh) ਵਲੋਂ ਇਕ ਚੈਂਪੀਅਨਸਿਪ ਦੇ ਸ਼ੁਰੂਆਤੀ ਸੈਸ਼ਨ ਵਿਚ ਸੋਨੇ ਦਾ ਤਮਗਾ (Gold medal) ਜਿੱਤਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਕਿਸ ਚੈਂਪੀਅਨਸਿ਼ਪ ਵਿਚ ਹਾਸਲ ਕੀਤਾ ਹੈ ਤਮਗਾ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਫਰਾਟਾ ਦੌੜਾਕ ਗੁਰਿੰਦਰਵੀਰ ਸਿੰਘ ਨੇ ਕੌਮਾਂਤਰੀ ਇਨਡੋਰ ਐਥਲੈਟਿਕਸ ਗੁਰਿੰਦਰਵ ਚੈਂਪੀਅਨਸਿ਼ਪ […]
ਗੁਰਿੰਦਰਵੀਰ ਨੇ 60 ਮੀਟਰ ਦੌੜ `ਚ ਜਿੱਤਿਆ ਰਾਸ਼ਟਰੀ ਰਿਕਾਰਡ ਸਮੇਂ ਦੇ ਨਾਲ ਸੋਨਾ Read Post »










