ਮੈਰਾਥਨ ਰਿਕਾਰਡ ਧਾਰਕ ਨੇ ਮਰਜ਼ੀ ਨਾਲ ਕਰਵਾਏ ਕਈ ਡੋਪ ਟੈਸਟ
ਲੰਡਨ, 29 ਅਪ੍ਰੈਲ 2026 : ਲੰਡਨ (London) ਵਿਖੇ ਹੋਈ ਮੈਰਾਥਨ ਵਿਚ ਹਿੱਸਾ ਲੈਣ ਤੋਂ ਪਹਿਲਾਂ ਹੀ ਦੌੜਾਕ ਸੈਬਾਸਟੀਅਨ ਸਾਵੇ (Runner Sebastian Savay) ਵਲੋਂ ਆਪਣੀ ਮਰਜ਼ੀ ਨਾਲ ਹੀ ਡੋਪ ਟੈਸਟ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਕੀ ਕਾਰਨ ਰਿਹਾ ਡੋਪ ਟੈਸਟ ਕਰਵਾਉਣ ਦਾ ਦੋ ਘੰਟੇ ਤੋਂ ਘੱਟ ਸਮੇਂ ‘ਚ ਮੈਰਾਥਨ ਪੂਰੀ ਕਰਨ ਵਾਲੇ ਪਹਿਲੇ […]
ਮੈਰਾਥਨ ਰਿਕਾਰਡ ਧਾਰਕ ਨੇ ਮਰਜ਼ੀ ਨਾਲ ਕਰਵਾਏ ਕਈ ਡੋਪ ਟੈਸਟ Read Post »









